ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਠਹਿਰਾਉ. ਮੁਕਾਮ.


ਸੰ. ਵਿ- ਜੋ ਵਿਹਿਤ (ਵਿਧਾਨ) ਨਹੀਂ ਕੀਤਾ. ਨਿਖੇਧ ਕੀਤਾ ਹੋਇਆ.


ਦੇਖੋ, ਅਵਿਅਕਤ। ੨. ਸੰ. अविकृत- ਅਵਿਕ੍ਰਿਤ. ਜੋ ਵਿਕਾਰ ਨੂੰ ਪ੍ਰਾਪਤ ਨਹੀਂ ਹੋਇਆ. ਜੋ ਸਦਾ ਆਪਣੀ ਅਸਲੀ ਹਾਲਤ ਵਿੱਚ ਰਹੇ. "ਅਵਿਕਤੁਆ ਅਭੰਗੰ." (ਗ੍ਯਾਨ)


ਸੰ. ਵਿ- ਵ੍ਯਾਕੁਲਤਾ ਬਿਨਾ. ਸ਼ਾਂਤ. ਬਿਨਾ ਘਬਰਾਹਟ.


ਸੰ. ਅਵਿਕਲਪ. ਕ੍ਰਿ. ਵਿ- ਨਿਃ ਸੰਦੇਹ. ਨਿਸ਼੍ਚਿਤ. ਬਿਨਾ ਸ਼ੱਕ। ੨. ਸ਼ੰਕਾ ਰਹਿਤ.


ਸੰ. ਅਵਿਸਾਦ. ਵਿ- ਜੋ ਵਿਸਾਦ (ਦਿਲ ਟੁੱਟਣ) ਰਹਿਤ ਹੈ. ਜੋ ਢਹਿਂਦੀ ਕਲਾ ਵਿੱਚ ਨਹੀਂ ਹੁੰਦਾ। ੨. ਆਲਸ ਬਿਨਾ। ੩. ਘਬਰਾਹਟ ਬਿਨਾ.