nan
nan
ਵਿ- ਜੋ ਵਿੱਧ (ਬਿੰਨ੍ਹਿਆ ਹੋਇਆ) ਨਹੀਂ. ਅਣਬਿੱਧ.
ਸੰ. ਸੰਗ੍ਯਾ- ਵਿਨਯ (ਨੰਮ੍ਰਤਾ) ਦਾ ਅਭਾਵ. ਅਸਭ੍ਯਤਾ. ਢੀਠਤਾ. ਉੱਜਡਪੁਣਾ.
nan
ਵਿ- ਵਿਨਾਸ਼ ਰਹਿਤ. ਦੇਖੋ, ਅਬਿਨਾਸੀ. "ਹਰਿਗੁਣ ਸੁਣੀਅਹਿ ਅਵਿਨਾਸੀ." (ਸੂਹੀ ਛੰਤ ਮਃ ੫) ਅਵਿਨਾਸ਼ੀ ਹਰਿ ਕੇ ਗੁਣ ਸੁਣੀਅਹਿ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ. ਅਕਾਲ। ੩. ਵਿਸਨੁ "ਕ੍ਰੁਧਕੈ ਯੁੱਧ ਕਿਯੋ ਬਹੁ ਚੰਡਿ, ਨ ਏਤੋ ਕਿਯੋ ਮਧੁ ਸੋਂ ਅਵਿਨਾਸ਼ੀ." (ਚੰਡੀ ੧)
nan
ਦੇਖੋ, ਅਵਿਨਯ.
ਦੇਖੋ, ਅਬਿਰਥਾ.
ਸੰ. ਵਿ- ਜੋ ਨਹੀਂ ਵਿਰਲਾ. ਸੰਘਣਾ। ੨. ਬਿਨਾ ਵਿੱਥ.