ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

drill for boring metals; cf. ਵਰਮਾ
to cause to throb/quiver/flutter; verb, intransitive same as ਫਰਕਣਾ
duty, responsibility, obligation; also ਫ਼ਰਜ਼
ਕ੍ਰਿ- ਪਕੜਨਾ. ਪ੍ਰਗ੍ਰਹਣ.
ਸਿੰਧੀ. ਸੰਗ੍ਯਾ- ਡਰ, ਖ਼ੌਫ਼। ੨. ਹਲਚਲ.
ਕ੍ਰਿ- ਪਕੜਾਣਾ. ਪ੍ਰਗ੍ਰਹਣ ਕਰਾਉਣਾ. "ਲੜੁ ਆਪਿ ਫੜਾਏ." (ਵਾਰ ਰਾਮ ੨. ਮਃ ੫)
ਕ੍ਰਿ. ਵਿ- ਪਕੜਕੇ. ਫੜਕੇ.
ਵਿ- ਪਾਖੰਡੀ. ਦੰਭੀ. ਦੇਖੋ, ਫੜ ੪। ੨. ਸੰਗ੍ਯਾ- ਧਨੁਖ, ਜਿਸ ਦੀ ਚੌੜੀ ਫੜ (ਫੱਟੀ) ਹੈ. ਦੇਖੋ, ਫੜ ੧. "ਫੜੀ ਬਲੰਦ ਮੰਗਾਇਓਸ ਫਰਮਾਇਸ ਕਰ ਮੁਲਤਾਨ ਕਉ." (ਚੰਡੀ ੩) ਮੁਲਤਾਨ ਦੇ ਧਨੁਖ ਕਿਸੀ ਸਮੇਂ ਬਹੁਤ ਪ੍ਰਸਿੱਧ ਸਨ.
ਪਕੜਿਆ ਜਾਊ. "ਹੋਂਦਾ ਫੜੀਅਗੁ." (ਵਾਰ ਮਲਾ ਮਃ ੧) ਹੌਮੈ ਵਾਲਾ ਫੜਿਆ ਜਾਵੇਗਾ.