ਫਰਜ
dharaja/pharaja

ਪਰਿਭਾਸ਼ਾ

ਅ਼. [فرض] ਫ਼ਰਜ. ਸੰਗ੍ਯਾ- ਕਰਤਵ੍ਯ. ਡ੍ਯੂਟੀ (zuty). ੨. ਧਾਰਮਿਕ ਕਰਮ, ਜਿਸ ਦਾ ਕਰਨਾ ਜਰੂਰੀ ਹੈ। ੩. ਅਕਾਲੀ ਹੁਕਮ। ੪. ਬਖ਼ਸ਼ਿਸ਼ ਕਰਨਾ। ੫. ਵੇਲਾ ਨਿਯਤ (ਮੁਕ਼ੱਰਿਰ) ਕਰਨਾ। ੬. ਅਟਕਲਣਾ. ਅੰਦਾਜ਼ਾ ਕਰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : فرض

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

duty, responsibility, obligation; also ਫ਼ਰਜ਼
ਸਰੋਤ: ਪੰਜਾਬੀ ਸ਼ਬਦਕੋਸ਼