ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਲਕ੍ਸ਼੍ ਅਤੇ ਲੱਛ। ੨. ਡਿੰਗ. ਲਕ੍ਸ਼੍ਮੀ. ਲੱਛਮੀ.
imperative form of ਲਮਕਣਾ , hang
to hang, dangle, droop; to be suspended, swing freely; to be prolonged or delayed
hanging, dangling, drooping; suspended
to get something hung, suspended or delayed, prolonged
delay, suspense; elongation
to hang, dangle, suspend; to delay, prolong
ਦੇਖੋ, ਲਕ੍ਸ਼੍। ੨. ਨਿਸ਼ਾਨਾ. ਦੇਖੋ, ਲਕ੍ਸ਼੍ਯ. "ਬਾਨ ਜਿਮ ਲੱਛ ਪਰ." (ਨਾਪ੍ਰ) ੩. ਰਾਮਚੰਦ੍ਰ ਜੀ ਦਾ ਭਾਈ ਲਕ੍ਸ਼੍ਮਣ. "ਰਾਮ ਲੱਛੈ ਹਰੋਂ." (ਰਾਮਾਵ) ੪. ਸੰ. लच्छ. ਧਾ- ਚਿੰਨ੍ਹ ਕਰਨਾ, ਧਿਆਨ ਵਿੱਚ ਰੱਖਣਾ.