ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
age of truth or virtue, the first era of Hindu aeon, the Golden Age
deserving ਸਤਕਾਰ , respectable, honourable, reverend venerable
to get fed up, feel vexation, annoyance
ਫ਼ਾ. [صحنک] ਸਹ਼ਨਕ. ਸੰਗ੍ਯਾ- ਰਕੇਬੀ. ਤਸ਼ਤਰੀ. ਥਾਲੀ. ਕੁਨਾਲੀ. "ਸਹਨਕ ਸਭ ਸੰਸਾਰਾ." (ਭੈਰ ਨਾਮਦੇਵ)
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)
ਫ਼ਾ. [شیپوُر] ਸ਼ੈਪੂਰ. ਸੰਗ੍ਯਾ- ਇੱਕ ਵਾਜਾ, ਜੋ ਬਿਗਲ ਦੀ ਕਿਸਮ ਦਾ ਹੈ. "ਡਫ ਬੀਨ ਰਬਾਬ ਸਹਪੂਰ ਬਜੇ." ਅਰ- "ਖੰਜਰੀ ਸਹਪੂਰ." (ਸਲੋਹ)
ਫ਼ਾ. [شہباز] ਸੰਗ੍ਯਾ- ਬਾਜ਼ ਦਾ ਨਰ. ਜੁੱਰਹ. "ਜ੍ਯੋਂ ਸਹਬਾਜ ਮਨੋ ਚਕਵਾ ਸੰਗ ਏਕਧਾ ਕਾਹੂੰ ਸੁ ਮਾਰ ਗਿਰਾਯੋ." (ਕ੍ਰਿਸਨਾਵ) "ਪੰਖੇਰੂ ਸ਼ਹਬਾਜ ਪੇਖ ਢੁੱਕ ਨ ਹੰਘਨ ਮਿਲੈ ਨ ਢੋਈ." (ਭਾਗੁ) ਦੇਖੋ, ਸ਼ਿਕਾਰੀ ਪੰਛੀ.
ਫ਼ਾ. [شہبالہ] ਸੰਗ੍ਯਾ- ਦੁਲਹਾ (ਲਾੜੇ) ਦਾ ਸਖਾ. ਲਾੜੇ ਦਾ ਸਾਥੀ. ਲਾੜੇ ਦੇ ਕ਼ੱਦ ਦਾ. ਲਾੜੇ ਦੀ ਉਮਰ ਦਾ.