ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਵਰਣਿਕ ਛੰਦ, ਜਿਸ ਦਾ ਨਾਉਂ "ਸੰਯੁਕ੍ਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ. ਜ, ਜ, ਗ. , , , .#ਉਦਾਹਰਣ-#"ਸਜ ਸੈਨ ਭਤੰ ਚਲੇ ਤਹਾਂ,#ਰਣ ਥਾਲ ਬੀਰ ਮਁਡੇ ਜਹਾਂ,#ਬਹੁ ਭਾਂਤ ਬੀਰ ਸਁਘਾਰਹੀਂ,#ਸਰ ਓਘ ਪ੍ਰੋਘ ਪ੍ਰਹਾਰਹੀਂ." (ਰਾਮਾਵ)


ਸੰਗ੍ਯਾ- ਸਹਾਰਾ. ਰੋਕਣ ਅਥਵਾ ਅਟਕਾਉਣ ਦਾ ਸਾਧਨ ਅਤੇ ਵਸਤੂ.


ਵਿ- ਅੜੀਅਲ। ੨. ਅੰਗਾਂ ਵਿੱਚ ਵਸਿਆ ਹੋਇਆ. "ਕਿ ਅੜੰਗਸ੍‌ਚ." (ਗ੍ਯਾਨ)#੩. ਟੇਢਾ. ਵੱਕ੍ਰ। ੪. ਅੜਨ (ਭਿੜਨ) ਵਾਲਾ.