ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫੈਲਾਇਆ. ਪਸਾਰਿਆ. "ਅਚੇਤਾ ਹਥ ਤਡਾਇਆ." (ਵਾਰ ਸ੍ਰੀ ਮਃ ੪) ਜੋ ਕਰਤਾਰ ਨੂੰ ਚੇਤੇ ਨਹੀਂ ਰਖਦੇ, ਉਨ੍ਹਾਂ ਨੇ ਮੰਗਣ ਲਈ ਹੱਥ ਪਸਾਰਿਆਹੈ.
ਸੰ. ਪ੍ਰਤਾਨ ਅਤੇ ਫ਼ਾ. [تنہ] ਤਨਹ. ਸੰਗ੍ਯਾ- ਬਿਰਛ ਦਾ ਧੜ। ੨. ਜ਼ਮੀਨ ਵਿੱਚ ਫੈਲੀ ਹੋਈ ਬਿਰਛ ਦੀ ਜੜ। ੩. ਸੰ. ਤਨਯ. ਪੁਤ੍ਰ. "ਹਣ੍ਯੋ ਅਸੁਰ ਰਾਵਣ ਤਣਾ." (ਰਾਮਾਵ) ੪. ਸੰ. ਤਨ੍ਯੁ. ਵਿ- ਗਰਜਦਾ (ਗੱਜਦਾ) ਹੋਇਆ. "ਦੂੜਾ ਆਇਓ ਜਮਹਿ ਤਣਾ." (ਸ੍ਰੀ ਤ੍ਰਿਲੋਚਨ) ਦੇਖੋ, ਦੂੜਾ.
ਸੰਗ੍ਯਾ- ਖਿਚਾਉ. ਖਿੱਚ। ੨. ਫੈਲਾਉ. ਵਿਸ੍ਤਾਰ। ੩. ਤੰਬੂ ਆਦਿ ਦੀ ਡੋਰੀ. ਦੇਖੋ, ਤ਼ਨਾਬ.
body and mind, body and soul; wholeheartedness
body, mind and property; one's all, the whole self
to control body and mind, control passions
hard, sincere effort or labour, diligence, assiduity
diligently, assiduously, wholeheartedly