ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪੱਕ.
ਕ੍ਰਿ- ਪਕ੍ਵ ਹੋਣਾ. ਕੱਚਾ ਨਾ ਰਹਿਣਾ। ੨. ਕਿਸੇ ਖ਼ਿਆਲ ਦਾ ਦ੍ਰਿੜ੍ਹ ਹੋਣਾ. ਸਿੱਧਾਂਤ ਨੂੰ ਪਹੁਁਚਣਾ। ੩. ਹੁਨਰ ਅਤੇ ਇ਼ਲਮ ਵਿੱਚ ਪੂਰਾ ਨਿਪੁਣ ਹੋਣਾ. ਤਾਕ ਹੋਣਾ.
ਸੰਗ੍ਯਾ- ਪਕੜ. ਗਰਿਫ਼ਤ. ਦੇਖੋ, ਪਕੜਨਾ। ੨. ਚਿੰਤਾ. ਫ਼ਿਕਰ. "ਪਕਰ ਵਿਖੇ ਮਨ ਗੰਗ ਕੋ." (ਗੁਪ੍ਰਸੂ)
ਪਕੜੇਗਾ. ਗ੍ਰਹਣ ਕਰੇਗਾ. ਫੜੂਗਾ.
on the way to ripen; mature, ripe; hard, hardened; (for boil or abscess) hard, not fully suppurated
a kind of skin-disease similar to herpes
imperative form of ਪਕਵਾਉਣਾ , get (it) baked
ਸੰ. ਪਕ੍ਵ. ਵਿ- ਪੱਕਿਆ ਹੋਇਆ। ੨. ਦ੍ਰਿੜ੍ਹ ਨਿਸ਼ਚੇ ਕੀਤਾ.