ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਬਹੁਤੀਆਂ ਰਸਨਾਂ ਵਾਲੇ. ਭਾਵ ਸ਼ੇਸਨਾਗ. "ਰਸਨਾ ਏਕ ਜਸੁ ਗਾਇ ਨ ਸਾਕੇ, ਬਹੁ ਕੀਜੈ ਬਹੁ ਰਸੁਨਥੇ." (ਕਲਿ ਮਃ ੪) ਸਾਨੂੰ ਬਹੁਤੇ ਸ਼ੇਸਨਾਗ ਰੂਪ ਬਣਾ ਦਿਓ.
ਵਿ- ਬਹੁਤੀਆਂ ਬਾਹਾਂ ਵਾਲਾ. ਭਾਵ- ਜਿਸ ਦੇ ਸਹਾਇਕ ਬਹੁਤੇ ਹਨ. "ਬਹੁਬਾਹੀ ਅਰੁ ਧਨੀ ਮਹਾਨਾ." (ਗੁਪ੍ਰਸੂ) ੨. ਸੰਗ੍ਯਾ- ਰਾਵਣ, ਜਿਸ ਦੀਆਂ ਬੀਸ ਬਾਹਾਂ ਲਿਖਿਆਂ ਹਨ। ੩. ਸਹਸ੍ਰਵਾਹੁ. ਕਾਰ੍ਤਿਕੇਯ ਅਰਜੁਨ.
ਬਹੁ- ਭਾਂਤ ਬਹੁ ਵਿਧ. ਅਨੇਕ ਪ੍ਰਕਾਰ. "ਕੀਨ ਬਹੁਭਤ ਜੰਗ ਦਾਰੁਣ." (ਸਲੋਹ) "ਆਪੇ ਹੋਇਓ ਇਕ, ਆਪੇ ਬਹੁਭਤਿਆ." (ਵਾਰ ਰਾਮ ੨. ਮਃ ੫)
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ.
ਕ੍ਰਿ- ਬਹੁਰ- ਆਨਾ. ਮੁੜਨਾ. ਲੋਟਣਾ। ੨. ਫਿਰ ਮਿਲਣਾ.
help, succour, relief; call for help; interjection help!
bride; wife; daughter-in-law
literally daughter and daughter-in-law; young female relations