ਬਹੁਭਿਤ
bahubhita/bahubhita

ਪਰਿਭਾਸ਼ਾ

ਬਹੁ- ਭਾਂਤ ਬਹੁ ਵਿਧ. ਅਨੇਕ ਪ੍ਰਕਾਰ. "ਕੀਨ ਬਹੁਭਤ ਜੰਗ ਦਾਰੁਣ." (ਸਲੋਹ) "ਆਪੇ ਹੋਇਓ ਇਕ, ਆਪੇ ਬਹੁਭਤਿਆ." (ਵਾਰ ਰਾਮ ੨. ਮਃ ੫)
ਸਰੋਤ: ਮਹਾਨਕੋਸ਼