ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਬਚਾਉਣ ਦਾ ਭਾਵ। ੨. ਪਾਲਨ ਦੀ ਕ੍ਰਿਯਾ। ੩. ਲਾਖ। ੪. ਭਸਮ. ਰਾਖ. ਸੁਆਹ.
ਵਿ- ਜਿਸ ਦੀ ਰਖ੍ਯਾ ਕੀਤੀ ਗਈ ਹੈ। ੨. ਪਾਲਿਆ ਹੋਇਆ.
ਸੰ. रक्ष्. ਧਾ- ਰਖ੍ਯਾ ਕਰਨਾ, ਪਾਲਨ ਕਰਨਾ। ੨. ਵਿ- ਰਖਵਾਲਾ ਰਕ੍ਸ਼੍ਕ। ੩. ਸੰਗ੍ਯਾ- ਰਖਵਾਲੀ. ਰਕ੍ਸ਼ਾ। ੪. ਲਾਖ. ਲਾਕ੍ਸ਼ਾ.
ਵਿ- ਰਖ੍ਯਾ ਕਰਨ ਵਾਲਾ. ਰੱਛਕ. ਬਚਾਉਣ ਵਾਲਾ। ੨. ਪਾਲਨ ਵਾਲਾ.
ਸੰ. ਸੰਗ੍ਯਾ- ਰਖ੍ਯਾ ਕਰਨ ਦਾ ਭਾਵ. ਰਖਵਾਲੀ.
traditional practice, custom, tradition