ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਕ੍ਸ਼੍‍ਣ. "ਨਾਨਕ ਇਹ ਲਛਣ ਬ੍ਰਹਮਗਿਆਨੀ ਹੋਇ." (ਸੁਖਮਨੀ) ੨. ਦੇਖੋ, ਲਛਣੁ ੨.
ਦੇਖੋ, ਲਕ੍ਸ਼੍‍ਣਾ.
ਦੇਖੋ, ਲਕ੍ਸ਼੍‍ਣ। ੨. ਸੰ. ਲਾਂਛਨ ਦਾਗ. ਕਲੰਕ. "ਓਸੁ ਨਾਲਿ ਮੁਹੁ ਜੋੜੇ, ਓਸੁ ਭੀ ਲਛਣੁ ਲਾਇਆ." (ਮਃ ੪. ਵਾਰ ਗਉ ੧)
ਦੇਖੋ, ਲਕ੍ਸ਼੍‍ਣ। ੨. ਦੇਖੋ, ਲੱਛਨ.
stork, crane; adjective long-legged; awkwardly tall
same as ਲੰਬੂਤਰਾ
comparatively long or tall; larger, taller
same as ਖਿਣ , instant
to tremble, shudder, shake, rock
tremor, trembling, rocking, shaking; shudder
ਦੇਖੋ, ਲਕ੍ਸ਼੍‍ਣ। ੨. ਦੇਖੋ, ਲਕ੍ਸ਼੍‍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)