ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਹੀਰਾ ਰਤਨ। ੨. ਇੰਦ੍ਰ ਦੀ ਗਦਾ, ਜੋ ਦਧੀਚਿ ਦੇ ਹੱਡਾਂ ਤੋਂ ਬਣੀ ਹੈ. ਦੇਖੋ, ਦਧੀਚਿ। ੩. ਊਸਾ ਦੇ ਗਰਭ ਤੋਂ ਅਨਿਰੁੱਧ ਦਾ ਪੁਤ੍ਰ, ਜਿਸ ਨੂੰ ਕ੍ਰਿਸਨ ਜੀ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਯਾਦਵਾਂ ਦਾ ਰਾਜਾ ਥਾਪਿਆ। ੪. ਬਿਜਲੀ ਅਥਵਾ ਛੁਟਦੇ ਸਤਾਰਿਆਂ ਦਾ ਪੱਥਰ (thunder bolt; adamant; aerolite) ੫. ਫ਼ੌਲਾਦ। ੬. ਬਰਛੇ (ਭਾਲੇ) ਦਾ ਫਲ। ੭. ਕਾਂਜੀ। ੮. ਥੋਹਰ ਦਾ ਪੇਡ। ੯. ਆਪਸਤੰਬ ਅਤੇ ਅਤ੍ਰਿ ਰਿਖਿ ਦੇ ਲੇਖ ਅਨੁਸਾਰ ਗਊ ਦੇ ਮੂਤ ਵਿੱਚ ਰਿੰਨ੍ਹੇ ਹੋਏ ਜੌਂ।¹ ੧੦. ਉਹ ਅਭ੍ਰਕ, ਜੋ ਅੱਗ ਤੇ ਰੱਖਿਆਂ ਨਾ ਫੁੱਲੇ। ੧੧. ਵਿ- ਕਰੜਾ. ਸਖ਼ਤ। ੧੨. ਘੋਰ. ਭਯਾਨਕ.
ਸੰ. ਸੰਗ੍ਯਾ- ਵਜ੍ਰ (ਸਖ਼ਤ) ਹੈ ਮੁਖ ਜਿਸ ਦਾ, ਗਰੁੜ। ੨. ਮੱਛਰ। ੩. ਗਣੇਸ਼। ੪. ਗਿਰਝ. ਗਿੱਧ.
ਸੰ. ਸੰਗ੍ਯਾ- ਚੂਹਾ। ੨. ਸੂਰ.
general or large scale felling of trees; massacre
cutter, reaper, labour engaged for reaping, same as ਵਾਢਾ
bribe, illegal gratification, graft, hush money, corruption, bribery
(one) who demands and takes or accepts ਵੱਢੀ , venal, corrupt
bribery, corruption; venality