ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿਰ ਦਾ ਬੋਝ। ੨. ਦੇਖੋ, ਸਿਰਿਭਾਰੁ। ੩. ਦੇਖੋ, ਸਿਰਭਾਰਿ.


ਕ੍ਰਿ- ਕਿਸੇ ਦੇ ਕਾਰਜ ਦੀ ਜਿੰਮੇਵਾਰੀ ਆਪਣੇ ਉੱਪਰ ਲੈਣੀ। ੨. ਦੂਜੇ ਦੀ ਨਿੰਦਾ ਕਰਕੇ ਪਾਪਾਂ ਦਾ ਬੋਝ ਆਪਣੇ ਸਿਰ ਲੈਣਾ.


ਸਿਰ ਪਰਣੇ. ਸਿਰ ਦੇ ਬਲ। ੨. ਪੂਰੇ ਤਾਣ ਨਾਲ. "ਭੈ ਵਿੱਚ ਇੰਦੁ ਫਿਰੈ ਸਰਿਭਾਰਿ." (ਵਾਰਾ ਆਸਾ)


ਇਹ ਪੰਜਾਬੀ ਅਖਾਣ ਹੈ, ਇਸ ਦਾ ਭਾਵ ਹੈ ਕਿ ਸਮਾਂ ਵੀਤਣ ਪਿੱਛੋਂ ਵਿਚਾਰ ਕਰਨਾ. ਦੇਖੋ, ਭਦ੍ਰਾ.