ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਗਰਕ੍ਸ਼੍‍ਕ ਇੱਕ ਵਸਤ੍ਰ, ਜੋ ਗੋਡਿਆਂ ਤੀਕ ਲੰਮਾ ਤਣੀਦਾਰ ਹੁੰਦਾ ਹੈ. ਅੰਗਾਂ. ਚਪਕਨ.


ਦੇਖੋ, ਅੰਗਿਰਾ। ੨. ਸੰਗ੍ਯਾ- ਅੰਗਾਰ. ਦਗਦਾ ਹੋਇਆ ਕੋਲਾ. "ਅੰਗਰਾ ਬਿਰਹਾਗਨਿ ਕੇ ਨਿਕਰੇ." (ਕ੍ਰਿਸਨਾਵ)


ਦੇਖੋ, ਅੰਗੜਾਈ.


ਸੰ. ਸੰਗ੍ਯਾ- ਅੰਗਾਂ ਨੂੰ ਰੰਗਣ ਵਾਲਾ ਇੱਕ ਲੇਪ. ਕੇਸਰ ਕਸਤੂਰੀ ਚੰਦਨ ਆਦਿਕ ਦਾ ਬਟਨਾ (ਵਟਣਾ). ੨. ਵਸਤ੍ਰ ਗਹਿਣੇ ਆਦਿਕ ਅੰਗਾਂ ਦੇ ਸ਼ਿੰਗਾਰਣ ਦਾ ਸਾਮਾਨ। ੩. ਕਵਚ. ਸੰਜੋ.


ਕ੍ਰਿ- ਅੰਗੜਾਈ ਲੈਣੀ. ਆਲਸ ਦੂਰ ਕਰਨ ਲਈ ਅੰਗਾਂ ਦਾ ਪਸਾਰਨਾ.


ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ.