nan
ਸੰ. अङ्गुष्ठ. ਸੰਗ੍ਯਾ- ਅੰਗੂਠਾ. ਗੂਠਾ. "ਕੁਬਿਜਾ ਉਧਰੀ ਅੰਗੁਸਟ ਧਾਰ." (ਬਸੰ ਅਃ ਮਃ ੫) ਕ੍ਰਿਸਨ ਜੀ ਨੇ ਪੈਰ ਦੇ ਅੰਗੂਠੇ ਨਾਲ ਕੁਬਜਾ (ਕੁਬੜੀ) ਦੇ ਪੈਰ ਦਾ ਅੰਗੂਠਾ ਦੱਬਕੇ ਅਤੇ ਠੋਡੀ ਹੇਠ ਅੰਗੂਠਾ ਦੇ ਕੇ ਜੋ ਝਟਕਾ ਮਾਰਿਆ, ਤਾਂ ਉਸ ਦਾ ਕੁਬੜਾਪਨ ਦੂਰ ਹੋ ਗਿਆ. ਦੇਖੋ, ਅੰਗੁਲਿ.
ਫ਼ਾ. [انگشت] ਸੰਗ੍ਯਾ- ਉਂਗਲੀ.
ਫ਼ਾ. [انگشتری] ਸੰਗ੍ਯਾ- ਅੰਗੂਠੀ. ਅੰਗੁਲੀਕ.
nan
nan
nan
nan
nan
ਸੰ. अङ गुरि. ਸੰਗ੍ਯਾ- ਉਂਗਲ. ਅੰਗੁਲੀ. ਦੇਖੋ, ਅੰਗੁਲਿ.
ਸੰ. ਸੰਗ੍ਯਾ- ਅੰਗੁਲੀ ਪ੍ਰਮਾਣ. ਉਂਗਲ ਜਿਤਨਾ ਮਾਪ। ੨. ਦੇਖੋ, ਅੰਗੁਲਿ.
ਸੰ. अङ् गुलि. ਸੰਗ੍ਯਾ- ਉਂਗਲ. ਅੰਗੁਲੀ। ੨. ਅੰਗੂਠਾ. ਅੰਗੁਸ੍ਠ. ਪੰਜਾਂ ਉਂਗਲਾਂ ਦੇ ਇਹ ਨਾਮ ਹਨ- ਅੰਗੁਸ੍ਠ, ਤਰ੍ਜਨੀ, ਮਧ੍ਯਮਾ, ਅਨਾਮਿਕਾ, ਕਨਿਸ੍ਠਿਕਾ. Thumb, fore- finger, middle- finger, ring- finger, little- finger.