ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قُریش] . ਕਰੈਸ਼. ਸੰਗ੍ਯਾ- ਅ਼ਰਬ ਦੀ ਇੱਕ ਪ੍ਰਸਿੱਧ ਕੁਲ, ਜਿਸ ਵਿੱਚ ਮੁਹ਼ੰਮਦ ਸਾਹਿਬ ਦਾ ਦਾਦਾ ਅਬਦੁਲ ਮੁਤੱਲਿਬ ਪ੍ਰਧਾਨ ਸੀ.


ਵਿ- ਕ਼ੁਰੈਸ਼ ਵੰਸ਼ੀ. "ਕੰਧਾਰੀ ਕੁਰੇਸੀ ਜਾਨੈ." (ਅਕਾਲ)


ਕ੍ਰਿ- ਕੁ (ਪ੍ਰਿਥਿਵੀ) ਨੂੰ ਵਿਖੇਰਨਾ. ਫਰੋਲਣਾ.


ਦੇਖੋ, ਕੁਰੇਸ.