ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

imperative form of ਅਖਾਉਣਾ , same as ਅਖਵਾ
same as ਅਖਵਾਉਣਾ ; to be called (by some title or appellation)
proverb, saying, aphorism, adage
uneatable, inedible, unfit for human consumption
ਅ਼. [اشرف] ਵਿ- ਬਹੁਤ ਸ਼ਰਫ਼ (ਉੱਤਮਤਾ) ਰੱਖਣ ਵਾਲਾ. ਮਹਾਨ ਸ਼੍ਰੇਸ੍ਟ. ਵਡਾ ਸ਼ਰੀਫ. ਅਤਿ ਉੱਤਮ.
ਫ਼ਾ. [اشرفی] ਸੰਗ੍ਯਾ- ਸ੍ਵਰਣ ਮੁਦ੍ਰਾ. ਮੋਹਰ. ਸੋਨੇ ਦਾ ਸਿੱਕਾ. ਸਭ ਤੋਂ ਪਹਿਲਾਂ ਇਹ ਸਿੱਕਾ ਸਪੇਨ ਵਿੱਚ ਚੱਲਿਆ, ਜੋ ਹੁਣ ਦੇ ਹਿਸਾਬ ਮੂਜਬ ਤਿੰਨ ਰੁਪਯੇ ਦੇ ਮੁੱਲ ਦਾ ਸੀ. ਹਿੰਦੁਸਤਾਨ ਵਿੱਚ ਅਨੇਕ ਬਾਦਸ਼ਾਹਾਂ ਨੇ ਸਮੇਂ ਸਮੇਂ ਆਪਣੇ ਸਿੱਕੇ ਦੀ ਅਸ਼ਰਫ਼ੀ ਚਲਾਈ ਹੈ, ਪਰ ਕਦੇ ਇਸ ਦੀ ਕੀਮਤ ਚਾਂਦੀ ਦੇ ਸਿੱਕੇ ਵਾਂਙ ਪੱਕੀ ਨਹੀਂ ਹੋਈ. ਸੋਨੇ ਦਾ ਭਾਉ ਵਧਣ ਘਟਣ ਨਾਲ ਇਸ ਦਾ ਮੁੱਲ ਹਮੇਸ਼ਾਂ ਵਧਦਾ ਘਟਦਾ ਰਿਹਾ ਹੈ. "ਕਾਢ ਅਸ਼ਰਫ਼ੀ ਧਨੀ ਕਹਾਯੋ." (ਚਰਿਤ੍ਰ ੩੮)
ਅ਼. [المخلوُقات اشرف] ਵਿ- ਸ੍ਰਿਸ੍ਟੀ ਵਿੱਚੋਂ ਉੱਤਮ. ਮਨੁੱਖ. ਆਦਮੀ.
ਸੰ. ਅਸ਼ਰਣ. ਵਿ- ਜਿਸ ਨੂੰ ਕਿਤੇ ਪਨਾਹ (ਢੋਈ) ਨਾ ਮਿਲੇ. ਦੇਖੋ, ਅਸਰਣ ਸਰਣ.
ਵਿ- ਜਿਸ ਨੂੰ ਕੋਈ ਸ਼ਰਣ ਨਾ ਦੇਵੇ, ਉਸ ਨੂੰ ਪਨਾਹ ਦੇਣ ਵਾਲਾ. ਨਿਓਟਿਆਂ ਦੀ ਓਟ. "ਅਸਰਣਸਰਣੰ ਏਕ ਦਈ." (ਗ੍ਯਾਨ)
a churl, ਅੱਖੜ person