nan
ਸੰ. अन्तर्भाव. ਸੰਗ੍ਯਾ- ਦਿਲ ਦਾ ਮਤਲਬ ਮਨਸ਼ਾ. ਅਭਿਪ੍ਰਾਯ। ੨. ਵਿੱਚ ਸਮਾਉਣਾ. ਅੰਦਰ ਪ੍ਰਾਪਤ ਹੋਣਾ। ੩. ਵਿਨਾਸ਼. ਅਭਾਵ.
nan
ਸੰ. अन्तर्भूत. ਵਿ- ਅੰਦਰ ਹੋਇਆ ਹੋਇਆ. ਸ਼ਾਮਿਲ। ੨. ਸੰਗ੍ਯਾ- ਜੀਵਾਤਮਾ.
ਸੰ. अन्तर्मल. ਸੰਗ੍ਯਾ- ਮਨ ਦੀ ਮੈਲ. ਅੰਤਹਕਰਣ ਦੀ ਮਲੀਨਤਾ। ੨. ਉਦਰ (ਪੇਟ) ਦੀ ਮੈਲ.
ਸੰ. अन्तर्मुख. ਵਿ- ਮਨ ਦੇ ਵੇਗ ਨੂੰ ਬਾਹਰੋਂ ਰੋਕਕੇ ਅੰਦਰ ਕਰਨ ਵਾਲਾ. ੨. ਅੰਦਰ ਵੱਲ ਮੂੰਹ ਵਾਲਾ. ਜਿਸ ਦਾ ਮੁਖ ਅੰਦਰ ਨੂੰ ਹੈ.
nan
nan
nan
nan
nan
ਸੰ. अन्तर्लापिका. ਸੰਗ੍ਯਾ- ਇੱਕ ਕਾਵ੍ਯਾਲੰਕਾਰ. ਦੇਖੋ, ਪ੍ਰਹੇਲਿਕਾ.