ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪ੍ਰਾ. ਸੰਗ੍ਯਾ- ਮੇਲ. ਸੰਬੰਧ.
ਤੀਰ ਨਾਲ. ਬਾਣ ਸੇ। ੨. ਤੀਰ ਦਾ ਦੇਖੋ, ਖਮ ੩. "ਬਧਿਕੁ ਉਧਾਰਿਓ ਖਮਿ ਪ੍ਰਹਾਰ" (ਬਸੰਃ ਅਃ ਮਃ ੫) ਤੀਰ ਦਾ ਵਾਰ ਕਰਨ ਵਾਲੇ ਬਧਕ ਨੂੰ ਉਧਾਰਿਆ.
scab, incrustation, hard crust formed over sores or wounds
to purchase, buy; also ਖਰੀਦ ਕਰਨੀ
buyer, purchaser, customer
buying process, purchase; demand
buying and selling, marketing, trading, trade, business, commerce
(crop) sown in summer and harvested in autumn or early winter; also ਖ਼ਰੀਫ਼