ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਮਿਲਾਈ. "ਵਸਤੁ ਮਾਹਿ ਲੇ ਵਸਤੁ ਗਡਾਈ." (ਸੁਖਮਨੀ) ੨. ਸੰਗ੍ਯਾ- ਗੱਡਣ ਦੀ ਕ੍ਰਿਯਾ। ੩. ਗੱਡਣ ਦੀ ਮਜ਼ਦੂਰੀ.
ਦਮਸਗ੍ਰੰਥ ਵਿੱਚ ਇਹ ਸ਼ਕਟਾਸੁਰ ਦਾ ਹੀ ਨਾਉਂ, ਆਇਆ ਹੈ. "ਬਕਈ ਬਕ ਔਰ ਗਡਾਰ ਤ੍ਰਿਣਾਵਤ." ਕ੍ਰਿਸਨਾਵ) ਵਕੀ (ਪੂਤਨਾ), ਵਕਦੈਤ, ਸ਼ਕਟਾਸੁਰ ਅਤੇ ਤ੍ਰਿਣਾਵਰਤ ੨. ਡਿੰਗ. ਗੱਡੇ ਦਾ ਰਾਹ. ਪਹਾ.
ਦੇਖੋ, ਗਡਬਡ "ਹੋਇ ਗਡਾਵਡ ਜੁੱਧ ਮਚਾਇਆ." (ਭਾਗੁ)
ਸੰਗ੍ਯਾ- ਦ੍ਰਿੜ੍ਹਧਾਰਣਾ ੨. ਵਿ- ਗਾਢ. ਦ੍ਰਿੜ੍ਹ. ਪੱਕਾ. "ਸੋ ਨਿਬਾਹੂ ਗਡਿ, ਜੋ ਚਲਾਊ ਨ ਥੀਐ." (ਵਾਰ ਮਾਰੂ ੨. ਮਃ ੫. ) ੩. ਸੰ. ਪੈਯਲ ਬੈਲ. ਕੰਮ ਦੇ ਭੈ ਕਰਕੇ ਲੇਟਣਵਾਲੀ ਬੈਲ। ੪. ਕ੍ਰਿ. ਵਿ- ਗੱਡਕੇ. ਗਾਡਕਰ.
ਦ੍ਰਿੜ੍ਹ ਕਰਕੇ ਧਸਾਇਆ. ਠੋਕਿਆ। ੨. ਮਿਲਾਇਆ. ਸੰਬੰਧਿਤ ਹੋਇਆ. "ਪਾਪੀ ਸਿਉ ਤਨੁ ਗਡਿਆ." (ਵਾਰ ਆਸਾ) ਪਾਪੀ ਤਨੁ ਸਿਉ ਗਡਿਆ.
arrested, apprehended, captured
imperative form of ਗਰਿੱਜਣਾ
(for food or fodder) to become sodden or soggy when packed or stacked hot