ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਬੋਧਨ. ਹੇ ਧਰਮੀੜ! ਦੇਖੋ, ਧਰਮੀੜ. "ਬੋਲਿ ਸੁ ਧਰਮੀੜਿਆ! ਮੋਨਿ ਕਤ ਧਾਰੀ?" (ਬਿਹਾ ਛੰਤ ਮਃ ੫)
ਦੇਖੋ, ਧਰਮ. "ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ." (ਸੂਹੀ ਛੰਤ ਮਃ ੪)
ਸੰ. ਧਰ੍‍ਮਧੀਵਰ. ਧਰਮ ਦੀ ਓਟ ਵਿੱਚ ਫੰਧਾ ਲਾਉਣ ਵਾਲਾ. ਮਜਹਬੀ ਸ਼ਿਕਾਰੀ. "ਧਰਮੁਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ." (ਵਾਰ ਮਾਰੂ ੨. ਮਃ ੫)
ਦੇਖੋ, ਸੂਲੀਸਰ.
ਸੰਗ੍ਯਾ- ਪ੍ਰਿਥਿਵੀ ਦੀ ਮੂਰਤਿ, ਧਰਾਮੂਰਤਿ. ਗਊ. "ਧਰਮੂਰਤਿ ਘਾਸਾ ਚੁਗੈ." (ਕ੍ਰਿਸਨਾਵ)
ਸੰ. लाङ्गग्लधर- ਲਾਂਗੂਲਧਰ. ਵਿ- ਲਾਂਗੂਲ (ਪੂਛ) ਰੱਖਣ ਵਾਲਾ. ਜਿਸ ਦੇ ਦੁਮ ਹੈ. ਦੇਖੋ, ਧਰਿਲੰਕੂਰੁ.
act of, wages for ਧਰਵਾਉਣਾ
to have something put down, placed, laid; cf. ਧਰਨਾ
consolation, satisfaction, contentment, assurance, reassurement, confidence, ease of mind