ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

glory, pomp, splendour, grandeur, glamour, grandness; elegance, show, magnificence, gorgeousness, exquisiteness; flamboyance, panache


same as ਸ਼ਾਨ ; ostentation, pomp and show


glorious, pompous, splendid, grand, great, gorgeous, glamorous, magnificent, elegant, exquisite


applause, approbation, encouragement, a pat on the back; interjection bravo! well-done


to applaud, approbate, encourage; to give a pat on the back; to congratulate, commend, praise


ਸ਼ੁਕ (ਤੋਤੇ) ਦੀ ਮਦੀਨ. ਤੋਤੀ.


ਫ਼ਾ. [شِکوہ] ਸੰਗ੍ਯਾ- ਦਬਦਬਾ। ੨. ਸ਼ਾਨਸ਼ੌਕਤ.


ਫ਼ਾ. [شُد] ਹੋਇਆ. ਭਇਆ. ਦੇਖੋ, ਸ਼ੁਦਨ.


ਫ਼ਾ. [شُدن] ਹੋਣਾ.


[شُدنی] ਹੋਣ ਵਾਲੀ ਬਾਤ. ਹੋਨਹਾਰ. ਭਾਵੀ.


ਸ਼ੁੱਧ ਸੁਰ ਉਹ ਹਨ, ਜੋ ਸਭ ਤੋਂ ਪਹਿਲਾਂ ਸੰਗੀਤ ਦੇ ਆਚਾਰਯਾਂ ਨੇ ਜੀਵਾਂ ਦੀਆਂ ਆਵਾਜ਼ਾਂ ਤੋਂ ਸੱਤ ਕਲਪੇ ਹਨ. ਚੜ੍ਹਿਆ (ਕੜਾ) ਮੱਧਮ ਅਤੇ ਉਤਰਿਆ ਰਿਖਭ ਗਾਂਧਾਰ ਧੈਵਤ ਅਤੇ ਨਿਖਾਦ, ਇਹ ਪੰਜ ਸੁਰ ਪਿੱਛੋਂ ਰਾਗਾਂ ਦੇ ਨਵੇਂ ਰੂਪ ਬਣਾਉਣ ਲਈ ਥਾਪੇ ਹਨ. ਬਿਲਾਵਲ ਠਾਟ ਦੇ ਸਾਰੇ ਸ਼ੁੱਧ ਸ੍ਵਰ ਹਨ. ਇਸ ਦਾ ਵਿਸ਼ੇਸ ਨਿਰਣਾ ਦੇਖੋ, ਸ੍ਵਰ ਅਤੇ ਠਾਟ ਸ਼ਬਦ ਵਿੱਚ.