ਦੇਖੋ, ਅਨੁਪ੍ਰਾਸ (੫)
ਅੰਤ੍ਯ- ਅੰਤਕ. ਅੰਤ ਵਿੱਚ ਅੰਤਕ ਪਦ. "ਆਦਿ ਸ਼ਬਦ ਖਲ ਉਚਰਕੈ ਅੰਤ੍ਯਾਂਤਕ ਪਦ ਦੀਨ." (ਸਨਾਮਾ) ਖਲ ਸ਼ਬਦ ਦੇ ਅੰਤ ਵਿੱਚ ਅੰਤਕ ਪਦ ਦੇਣ ਤੋਂ "ਖਲਾਂਤਕ" ਫਾਸੀ ਦਾ ਨਾਉਂ ਹੈ.
ਸੰ. अन्तिम. ਵਿ- ਅਖ਼ੀਰੀ. ਅੰਤ ਦਾ.
nan
ਦੇਖੋ, ਅੰਤਿ. "ਅੰਤਿਵਾਰ ਨਾਮੁ ਗਹਿਣਾ." (ਆਸਾ ਮਃ ੫)
ਵਿ- ਅੰਤਿਮ. ਅਖ਼ੀਰੀ. "ਜਹਿ ਅੰਤੀ ਅਉਸਰ ਆਇ ਬਨਤ ਹੈ." (ਕਲਿ ਮਃ ੪)
ਦੇਖੋ, ਅੰਤ ਅਤੇ ਅੰਤ੍ਯ. "ਅੰਤੁ ਨ ਜਾਪੈ ਕੀਤਾ ਆਕਾਰ." (ਜਪੁ)
ਅੰਤ ਸਮੇਂ. "ਅੰਤੇ ਸਤਿਗੁਰ ਬੋਲਿਆ." (ਸਦੁ)
nan
nan
nan