nan
ਫ਼ਾ. [پیشآمد] ਸਾਮ੍ਹਣੇ ਆਇਆ.
nan
ਫ਼ਾ. [پیشکش] ਸੰਗ੍ਯਾ- ਜੋ ਪੇਸ਼ (ਸਾਮ੍ਹਣੇ) ਵਿਛਾਇਆ ਜਾਵੇ. ਖਿਲਤ. ਸੌਗਾਤ. ਤੋਹਫ਼ਾ.
nan
nan
ਫ਼ਾ. [پیشقبضہ] ਪੇਸ਼ਕ਼ਬਜ. ਸੰਗ੍ਯਾ- ਜਿਸ ਦਾ ਕਬਜਾ ਪੇਟੀ ਵਿੱਚ ਸਾਮ੍ਹਣੇ ਹੋਵੇ. ਕਰਦ ਦੇ ਆਕਾਰ ਦਾ ਇੱਕ ਸ਼ਸਤ੍ਰ.
nan
nan
ਫ਼ਾ. [پیشکار] ਸੰਗ੍ਯਾ- ਕਿਸੇ ਅਧਿਕਾਰੀ ਦੇ ਪੇਸ਼ (ਅੱਗੇ) ਮਿਸਲ ਅਰਜੀ ਆਦਿ ਕਰਨ ਵਾਲਾ ਮੁਨਸ਼ੀ. ਸਰਿਸ਼੍ਤੇਦਾਰ.
nan
ਫ਼ਾ. [پیشگاہ] ਸੰਗ੍ਯਾ- ਘਰ ਦੇ ਸਾਮ੍ਹਣੇ ਦੀ ਥਾਂ. ਵੇੜ੍ਹਾ. ਸਹਨ। ੨. ਬਾਦਸ਼ਾਹ ਦੀ ਦਰਗਾਹ.