ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਧੇਰੀ ਖੁੱਡ. ਗਰਭਯੋਨਿ. ੨. ਅਵਿਦ੍ਯਾ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫)


ਸੰਗ੍ਯਾ- ਨਾ ਮੁਕੰਮਲ ਵਿਚਾਰ. ਗ੍ਯਾਨਹੀਨ ਵਿਚਾਰ. "ਅੰਧਿਆ ਅੰਧ ਬੀਚਾਰ." (ਵਾਰ ਸਾਰ ਮਃ ੧)


ਸੰਗ੍ਯਾ- ਅੰਨ੍ਹਾ. ਦੇਖੋ, ਅੰਧ.


ਸੰਗ੍ਯਾ- ਇੱਕ ਨੇਤ੍ਰ ਰੋਗ, ਜਿਸ ਕਰਕੇ ਰਾਤ ਨੂੰ ਨਜਰ ਨਹੀਂ ਆਉਂਦਾ. ਦੇਖੋ, ਅੰਧਨੇਤ੍ਰਾ.


ਵਿ- ਅੰਧੇਰੇ ਸਹਿਤ. ਅੰਧੇਰੀ. "ਜੈਸੇ ਰਾਤ ਅੰਧਰੀ." (ਭਾਗੁ)


ਸੰਗ੍ਯਾ- ਅੰਧ. ਅੰਨ੍ਹਾ। ੨. ਵਿ- ਅਗ੍ਯਾਨੀ. ਵਿਚਾਰਹੀਨ. "ਅੰਧਰੀ ਮਤਿ ਅੰਧਲੀ." (ਸੂਹੀ ਛੰਤ ਮਃ ੧) ੩. ਸ਼੍ਰਵਣ ਦੇ ਪਿਤਾ ਮਾਤਾ.


ਸੰਗ੍ਯਾ- ਅੰਧਾ ਤ਼ਰੀਕ਼ਾ. ਵਿਚਾਰ ਰਹਿਤ ਚਾਲ. "ਅੰਧ ਵਰਤਾਵਾ ਭਾਉ ਦੂਜਾ." (ਸਵਾ ਮਃ ੧)