ਸੰ. अन्वित. ਵਿ- ਮਿਲਿਆ ਹੋਇਆ. ਸ਼ਾਮਿਲ.
ਦੇਖੋ, ਅਨ੍ਵਯ.
ਅੰਧ. ਅੰਨ੍ਹਾ. ਨੇਤ੍ਰਹੀਨ. ਭਾਵ- ਵਿਚਾਰ ਰਹਿਤ. "ਅੰਨਾ ਬੋਲਾ ਕਿਛੁ ਨਦਰਿ ਨ ਆਵੈ." (ਮਾਝ ਅਃ ਮਃ ੩)
ਅੰਨ (ਅਨਾਜ) ਨਾਲ. ਅੰਨ ਤੋਂ. "ਦੇਹੁਰੀ ਚਲੈ ਪਾਣੀ ਅੰਨਿ." (ਸ. ਫਰੀਦ) ੨. ਦੇਖੋ, ਅਨ੍ਯ.
ਅਨ੍ਯ. ਹੋਰ. "ਜਿਹ ਸਮਾਨ ਕਹਿਂ ਲਗੈ ਨ ਅੰਨਿਆ." (ਵਿਚਿਤ੍ਰ)
ਦੇਖੋ, ਅਨ੍ਯਾਯ.
ਦੇਖੋ, ਅੰਨ. "ਅੰਨੁ ਨ ਖਾਹਿ ਦੇਹੀ ਦੁਖੁ ਦੀਜੈ." (ਰਾਮ ਅਃ ਮਃ ੧)
ਦੇਖੋ, ਅੰਧ.
nan
nan
nan
nan