ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਾਭੀ ਅਤੇ ਲਿੰਗ ਦੇ ਮੱਧ ਦਾ ਥਾਂ.


ਵਿ- ਪਿੱਤ (ਸਫਰਾ) ਦੀ ਅਧਿਕਤਾ ਵਾਲਾ. ਪਿੱਤੀ ਸੁਭਾਉ ਵਾਲਾ. "ਜੇ ਸੁਭਾਉ ਤਨ ਪੇਤੀ ਹੋਇ." (ਗੁਪ੍ਰਸੂ)