ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਅੰਬਰ ਦੀ ਸੁਗੰਧ ਨਾਲ ਬਣਾਇਆ ਚੂਰਣ. ਇਹ ਬਟਨੇ (ਵਟਣੇ) ਦੀ ਥਾਂ ਅਮੀਰ ਵਰਤਦੇ ਹਨ.


ਦੇਖੋ, ਅਕਾਸਬੇਲ ਅਤੇ ਅਮਰ ਬੇਲ.


ਕ੍ਰਿ- ਅਪੜਾਉਣਾ. ਪਹੁਚਾਉਣਾ. "ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ." (ਸੂਹੀ ਰਵਿਦਾਸ)


ਦੇਖੋ, ਅੰਬਰਾਉਣਾ। ੨. ਸੰਗ੍ਯਾ- ਅਮਰਾਈ. ਅੰਬ (ਆਮ੍ਰ) ਦੀ ਕਤਾਰ. ਅੰਬਾਂ ਦਾ ਬਾਗ.


ਵਿ- ਅੰਬਰ ਨਾਲ ਸੰਬੰਧਿਤ. ਦੇਖੋ, ਅੰਬਰ। ੨. ਸੰਗ੍ਯਾ- ਮਰੁ ਭੂਮਿ. ਮਾਰੂ ਜ਼ਮੀਨ, ਜੋ ਕੇਵਲ ਅੰਬਰ (ਬੱਦਲ) ਦੇ ਆਸਰੇ ਹੈ.


ਵਿ- ਅੰਬਰ ਨਾਲ ਸੰਬੰਧਿਤ. ਦੇਖੋ, ਅੰਬਰ। ੨. ਸੰਗ੍ਯਾ- ਮਰੁ ਭੂਮਿ. ਮਾਰੂ ਜ਼ਮੀਨ, ਜੋ ਕੇਵਲ ਅੰਬਰ (ਬੱਦਲ) ਦੇ ਆਸਰੇ ਹੈ.