ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਿੰਡ. ਪਿੰਨਾ। ੨. ਰੋਟੀ ਪਕਾਉਣ ਦਾ ਲੋਈਆ। ੩. ਦੁੱਧ ਦੇ ਖੋਏ ਦਾ ਪਿੰਡ. ਖੋਏ ਦੀ ਇੱਕ ਮਿਠਾਈ.


ਪਿੰਡ (ਪਿੰਨੇ) ਵਿੱਚ. "ਪੇੜੈ ਪਈ ਕੁਮ੍ਹਿਆਰ." (ਵਾਰ ਆਸਾ) ੨. ਪੱਲੇ. ਪਾਤ੍ਰ ਵਿੱਚ. "ਜੋ ਫਿਰਿ ਮਿਠਾ ਪੇੜੈ ਪਾਇ." (ਵਾਰ ਸਾਰ ਮਃ ੧)


ਸੰਗ੍ਯਾ- ਰੂੰ ਪਿੰਜਣ ਵਾਲਾ. ਦੇਖੋ, ਪਿੰਜਣਾ.


ਸੰ. पेञ्जुषा. ਸੰਗ੍ਯਾ- ਕੰਨ ਦੀ ਮੋਮ. ਕਰਣਮਲ.


ਸੰਗ੍ਯਾ- ਕਰੀਰ ਦਾ ਪੱਕਾ ਫਲ. ਪੀਂਝੂ.