ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੈਂਦਿਆਂ ਨੂੰ. ਪੜਤੋਂ ਕੋ. "ਥਾਉ ਨ ਹੋਵੀ ਪਉਦੀਈ." (ਵਾਰ ਆਸਾ) ਪੌਲੇ ਪੈਂਦਿਆਂ ਨੂੰ ਥਾਉਂ ਨਹੀਂ ਹੋਵੇਗਾ.
ਪਉਦਾ ਦਾ ਬਹੁਵਚਨ। ੨. ਪੈਂਦੇ, ਪੜਤੇ. "ਹਰਿ ਬਿਸਰਾਇਕੈ ਪਉਦੇ ਨਰਕਿ ਅੰਧ੍ਯਾਰ." (ਸਵਾ ਮਃ ੫)
ਦੇਖੋ, ਪੌਧ.
ਦੇਖੋ, ਪਉਣ ਅਤੇ ਪਵਨ.
ਹਨੂਮਾਨ ਅਤੇ ਭੀਮਸੇਨ. ਦੇਖੋ, ਪਵਨਪੂਤ.
same as ਪਛਤਾਵਾ
low, short