ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਾਲਿਵਾਹਨ.
ਵਿ- ਸ਼ਕ੍ਤਿ (ਬਰਛੀ) ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਕਾਰਤਿਕੇਯ. ਸ਼ਿਵ ਦਾ ਪੁਤ੍ਰ ਖੜਾਨਨ.
ਫ਼ਾ. [شکرخا] ਵਿ- ਖੰਡ ਖਾਣ ਵਾਲਾ. ਸ਼ਕਰਖ਼ੋਰਾ.
instigation, incitement, abetment, power behind a crime
same as ਸ਼ਤੂਤ , mulberry
ਵਿ- ਸ਼ਹੀਦਾਂ ਦੇ ਪੁਰਬ (ਪਰ੍‍ਵ) ਤੇ ਤਿਆਰ ਹੋਈ ਦੇਗ. ਸ਼ਹੀਦਾਂ ਦੀ ਯਾਦਗਾਰ ਵਿੱਚ ਕੀਤਾ ਜੱਗ। ੨. ਨਿਹੰਗ ਸਿੰਘਾਂ ਦੇ ਸੰਕੇਤ ਵਿੱਚ ਮਿੱਠੀ ਭੰਗ ਦੀ ਦੇਗ.
ਫ਼ਾ. [شہ شب] ਸੰਗ੍ਯਾ- ਰਾਤ ਦਾ ਸ੍ਵਾਮੀ. ਨਿਸ਼ਾਨਾਥ. ਚੰਦ੍ਰਮਾ.