ਸੰ. ओषधि. ਓਸਧਿ. ਸੰਗ੍ਯਾ- ਜੋ ਚਮਕ ਧਾਰਣ ਕਰੇ. ਬੂਟੀ. ਜੜੀ। ੨. औषध- ਔਸਧ. ਸੰਗ੍ਯਾ- ਓਸਧਿ (ਬੂਟੀ) ਤੋਂ ਬਣਾਈ ਵਸਤੁ। ੩. ਦਵਾ. ਦਾਰੂ. ਰੋਗ ਦਾ ਨਾਸ਼ ਕਰਨ ਵਾਲੀ ਵਸਤੁ, ਭਾਵੇਂ ਬੂਟੀ ਤੋਂ ਬਣੀ ਹੋਵੇ ਭਾਵੇਂ ਧਾਤੁ ਆਦਿਕ ਤੋਂ, "ਅਵਰ ਨਾ ਅਉਖਧੁ ਤੰਤ ਨ ਮੰਤਾ." (ਆਸਾ ਅਃ ਮਃ ੧) "ਸਭ ਅਉਖਧ ਦਾਰੂ ਲਾਇ ਜੀਉ." (ਆਸਾ ਛੰਤ ਮਃ ੪) ਤਮਾਮ ਬੂਟੀਆਂ ਅਤੇ ਧਾਤੁ ਆਦਿ ਦਵਾਈਆਂ.
ਵਿ- ਦੇਖੋ, ਅਉਖ. ਕਠਿਨ. ਮੁਸ਼ਕਿਲ। ੨. ਵ੍ਯਾਕੁਲ. ਘਬਰਾਇਆ ਹੋਇਆ। ੩. ਦੁਖੀ. "ਅਉਖਾ ਜਗ ਮਹਿ ਹੋਇਆ." (ਵਾਰ ਗਉ ੧, ਮਃ ੪)
ਅਸੁਖ ਦੀ ਘੜੀ, ਮੁਸੀਬਤ ਦਾ ਸਮਾ. ਦੁੱਖ ਦਾ ਵੇਲਾ. "ਅਉਖੀ ਘੜੀ ਨ ਦੇਖਣ ਦੇਈ." (ਧਨਾ ਮਃ ੫)
mythical foal of mule; a very clever person
weapons, weaponry, armament
earthen or metallic vessel with spout especially one used in mosques for ablutions before prayer
existence; reality, being
existentialism
existential, existentialist