ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

myth, superstition, stunt, sham, delusion, deception


myth-making, spreading superstition, deceiving with ਢਕੌਂਸਲਾ


ਇੱਕ ਮਾਤ੍ਰਿਕ ਗਣ, ਜੋ ਤਿੰਨ ਮਾਤ੍ਰਾ ਦਾ ਹੁੰਦਾ ਹੈ. ਇਸ ਦੇ ਰੂਪ ਹਨ- . . .


ਸੰਗ੍ਯਾ- ਬੈਲ ਦੇ ਮੋਢਿਆਂ ਉੱਪਰ ਉੱਭਰਵਾਂ ਮਾਂਸਪਿੰਡ. ਸ਼ੰ- ਕਕੁਦ੍‌.


ਸੰਗ੍ਯਾ- ਕਕੁਦ੍‌ ਵਾਲਾ ਪਸ਼ੁ, ਨਰ ਬੈਲ. ਸਾਨ੍ਹ. ਸਾਂਡ.


ਦੇਖੋ, ਢੋਟਾ. ਦੇਖੋ, ਬਾਲਿਢਟੋਨਾ.


ਸਿੰਧੀ. ਢੱਗੋ. ਸੰਗ੍ਯਾ- ਬੈਲ। ੨. ਪਸ਼ੂ.


bull, stud bull, buffalo-bull; figurative usage a stout, sturdy, bull-headed person