ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

included, enclosed, annexed, merged, united, joined, associated


to include, enclose, join, annex, merge, unite, associate


to participate, join, be associated with, included, enclosed, annexed, merged in, united with


large open tent, tented pavilion, awning, marquee


ਫ਼ਾ. ਸੁਣਦਾ ਹੈ. ਸੁਣੇ. ਸੁਣੇਗਾ. ਦੇਖੋ, ਸ਼ੁਨੀਦਨ.


ਫ਼ਾ. [شُنوا] ਸੁਣਨ ਵਾਲਾ. ਸ਼੍ਰੋਤਾ. ਇਸ ਦਾ ਮੂਲ ਸ਼ੁਨੀਦਨ ਹੈ.


ਵਿ- ਸੋਨੇ ਰੰਗਾ ੨. ਸੁਨਹਿਰਾ (ਕੂੰਡਾ) ਰੱਖਣ ਵਾਲਾ। ੩. ਜਿਸ ਨੇ ਉਸੇ ਅਮ੍ਰਿਤ ਪਾਤ੍ਰ ਵਿੱਚ ਅਮ੍ਰਿਤ ਛਕਿਆ ਹੈ. ਇੱਕ ਸਮੇਂ ਇੱਕੇ ਭਾਂਡੇ ਵਿੱਚ ਅਮ੍ਰਿਤ ਛਕਣ ਵਾਲੇ ਸੁਨਹਿਰੀਏ ਭਾਈ ਸਦਾਉਂਦੇ ਹਨ.


ਸੰ. ਸੰਗ੍ਯਾ- ਕੁੱਤੀ.


ਫ਼ਾ. [شنید] ਸੁਣਿਆ. ਸ਼੍ਰਵਣ ਕੀਤਾ.


ਫ਼ਾ. [شنیدن] ਸੁਣਨਾ. ਸ਼੍ਰਵਣ ਕਰਨਾ.