ਸੰ. ਸੰਗ੍ਯਾ- ਬ੍ਰਹ੍ਮਾ, ਜੋ ਅੰਬੁਜ (ਕਮਲ) ਤੋਂ ਪੈਦਾ ਹੋਇਆ, ਅਤੇ ਕਮਲ ਉੱਪਰ ਆਸਨ ਰਖਦਾ ਹੈ.
ਸੰ. अम्बुद. ਸੰਗ੍ਯਾ- ਬੱਦਲ. ਮੇਘ, ਜੋ ਅੰਬੁ (ਪਾਣੀ) ਦਿੰਦਾ ਹੈ। ੨. ਵਿ- ਪਾਣੀ ਦੇਣ ਵਾਲਾ.
ਸੰਗ੍ਯਾ- ਅੰਬੁ (ਜਲ) ਦੇਣ ਵਾਲਾ ਬੱਦਲ, ਉਸ ਤੋਂ ਪੈਦਾ ਹੋਇਆ ਪਾਣੀ. (ਸਨਾਮਾ)
ਸੰਗ੍ਯਾ- ਅੰਬੁਦਜ (ਜਲ) ਉਸ ਨੂੰ ਧਾਰਨ ਵਾਲਾ ਤਾਲ। ੨. ਸਮੁੰਦਰ. (ਸਨਾਮਾ)
ਵਿ- ਬੱਦਲ ਵਾਂਙ ਗੱਜਣ ਵਾਲਾ। ੨. ਸੰਗ੍ਯਾ- ਮੇਘਨਾਦ, ਰਾਵਣ ਦਾ ਪੁਤ੍ਰ, ਜੋ ਅੰਬੁਦ (ਬੱਦਲ) ਜੇਹੀ ਧੁਨਿ ਕਰਦਾ ਸੀ. (ਸਨਾਮਾ)
ਸੰਗ੍ਯਾ- ਅੰਬੁ ਦੈਨੀ. ਜਲ ਦੇਣ ਵਾਲੀ, ਪ੍ਰਿਥਿਵੀ. ਜਿਸ ਵਿੱਚੋਂ ਜਲ ਨਿਕਲਦਾ ਹੈ. (ਸਨਾਮਾ) ੨. ਮੇਘ ਮਾਲਾ। ੩. ਨਦੀ.
nan
nan
nan
nan
ਸੰਗ੍ਯਾ- ਸਮੁੰਦਰ. ਵਾਰਿਨਿਧਿ. ਜਲ- ਨਿਧਿ. ਅੰਬੁ (ਜਲ) ਨੂੰ ਧਾਰਨ ਵਾਲਾ. ਜਲਾਂ ਦਾ ਸ੍ਵਾਮੀ। ੨. ਅੰਬੁ ਨਾਥ ਅਤੇ ਅੰਬੁਪਤਿ ਨਾਉਂ ਵਰੁਣ ਦੇਵਤਾ ਦਾ ਭੀ ਹੈ.
ਸੰ. ਸੰਗ੍ਯਾ- ਕਮਲ. ਅੰਬੁ (ਪਾਣੀ) ਤੋਂ ਰੁਹ (ਪੈਦਾ) ਹੋਇਆ.