ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. क्षीरोदधि- ਕ੍ਸ਼ੀਰੋਦਧਿ. ਸੰਗ੍ਯਾ- ਦੁੱਧ ਦਾ ਸਮੁੰਦਰ. ਕ੍ਸ਼ੀਰ ਸਾਗਰ.
ਸੰਗ੍ਯਾ- ਦਹੀਂ ਦਾ ਪੁਤ੍ਰ, ਮੱਖਣ। ੨. ਉਦਧਿ (ਸਮੁੰਦਰ) ਦਾ ਪੁਤ੍ਰ, ਚੰਦ੍ਰਮਾ। ੩. ਮੋਤੀ। ੪. ਅਮ੍ਰਿਤ. (ਸਨਾਮਾ)
ਸੰਗ੍ਯਾ- ਉਦਧਿ ਦਾ ਪੁਤ੍ਰ (ਅਮ੍ਰਿਤ) ਸਰ (ਤਾਲ). ਅੰਮ੍ਰਿਤਸਰ. (ਗੁਵਿ ੬). ਇਹ ਪਹੇਲੀ ਵਾਂਗ ਅਮ੍ਰਿਤਸਰ ਜੀ ਦਾ ਨਾਮ ਲਿਖਿਆ ਹੈ.
ਸੰਗ੍ਯਾ- ਉਦਧਿ (ਸਮੁੰਦਰ) ਦੀ ਪੁਤ੍ਰੀ, ਲਕ੍ਸ਼੍ਮੀ। ੨. ਸਿੱਪੀ.
to send away, dismiss, be rid of; informal. to spoil
to charge under a specific ਦਫ਼ਾ ; to frame a specific charge