herald
same as ਨਕਸੀਰ
ਸੰ. ਨਿਸ਼੍ਚਿੰਤ. ਵਿ- ਚਿੰਤਾ ਰਹਿਤ. ਬੇਫ਼ਿਕਰ.
ਦੇਖੋ, ਨਕ੍ਸ਼੍ਤ੍ਰ.
ਵਿ- ਜਿਸ ਦੇ ਜਨਮਲਗਨ ਵਿੱਚ ਉੱਤਮ ਨਕ੍ਸ਼੍ਤ੍ਰ ਹਨ. ਅੱਛੇ ਗ੍ਰਹਾਂ ਵਾਲਾ ਖ਼ੁਸ਼ਨਸੀਬ. "ਸੂਰਬੀਰ ਬਲਵਾਨ ਨਛਤ੍ਰੀ." (ਚਰਿਤ੍ਰ ੩੮੩)
ਉਹ ਮਹੀਨਾ, ਜੋ ਨਛਤ੍ਰਾਂ (ਨਕ੍ਸ਼੍ਤ੍ਰਾਂ) ਦੇ ਹਿਸਾਬ ਮੰਨਿਆ ਜਾਵੇ. ਨਾਕ੍ਸ਼੍ਤ੍ਰ ਮਾਸ. ਜਿਤਨੇ ਸਮੇਂ ਵਿੱਚ ਚੰਦ੍ਰਮਾ ੨੭ ਨਛਤ੍ਰਾਂ ਤੇ ਚੱਕਰ ਲਾਵੇ ਉਤਨਾ ਸਮਾਂ. ਇਸ ਦਾ ਪਹਿਲਾ ਦਿਨ ਅਸ਼੍ਵਿਨੀ ਨਛਤ੍ਰ ਤੇ ਚੰਦ੍ਰਮਾ ਆਉਣ ਤੋਂ ਹੁੰਦਾ ਹੈ. (Sidereal Month).
see ਫੱਕ , paddy-husk
ਸੰ. नक्ष. ਧਾ- ਪਾਸ ਜਾਣਾ, ਪਹੁਚਣਾ। ੨. ਸੰਗ੍ਯਾ- ਪਾਸ ਜਾਣ ਦੀ ਕ੍ਰਿਯਾ. "ਕੋਊ ਕਹੈ ਇਹ ਖੇਦ ਗਹੈਂ ਹਮ, ਕੋਊ ਕਹੈ ਇਸੇ ਨਾਹਨ ਨੱਛੇ." (ਕ੍ਰਿਸਨਾਵ)