ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉਹ ਮਾਰਗ, ਜਿਸ ਵਿੱਚ ਪੈਦਲ ਤੁਰੀਏ. ਜਿਸ ਵਿੱਚ ਰਥ ਆਦਿ ਦਾ ਗੁਜ਼ਰ ਨਾ ਹੋਵੇ. ਦੰਡ (ਡੰਡੇ) ਜੇਹਾ ਸਿੱਧਾ ਰਾਹ.


ਕ੍ਰਿ- ਮਿਸ਼ਰੀ ਆਦਿ ਦੇ ਗਾੜ੍ਹੇ ਰਸ ਵਿੱਚ ਲਪੇਟੇ (ਪਾਗੇ) ਜਾਣਾ। ੨. ਕਿਸੇ ਵਸ੍‍ਤੁ ਵਿੱਚ ਲੀਨ ਹੋਣਾ। ੩. ਪ੍ਰੇਮ ਵਿੱਚ ਡੁੱਬਣਾ.


ਦੇਖੋ, ਚਰਣਾਮ੍ਰਿਤ. "ਪ੍ਰੇਮ ਵਿਨੈ ਸਨ ਬਾਨੀ ਸੁਨਕੈ। ਪਗਪਾਹੁਲ ਦੀਨੀ ਸਿਖ ਗੁਨਕੈ." (ਨਾਪ੍ਰ)