ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

firm, industrial or commercial concern


imperative form as ਫਰਮਾਉਣਾ , please say; same as ਫ਼ਰਮਾ


to order, command; to tell, say, speak; also ਫ਼ਰਮਾਉਣਾ


ਦੇਖੋ, ਫੱਟ। ੨. ਵਿ- ਫੱਟੜ. ਜ਼ਖ਼ਮੀ. ਘਾਇਲ. "ਮਨੁ ਅਪਨਾ ਕੀਨੋ ਫਾਟ." (ਸਾਰ ਮਃ ੫)


ਸੰਗ੍ਯਾ- ਕਪਾਟ. ਕਿਵਾੜ। ੨. ਫੋਟਕ. ਵਿਰੋਧ. ਫੁੱਟ। ੩. ਦਰਵਾਜ਼ਾ. ਦ੍ਵਾਰ.


ਕ੍ਰਿ- ਪਾਟਣਾ. ਫਟਣਾ। ੨. ਤਾੜਨਾ. ਕੁੱਟਣਾ. ਫੱਟਣਾ. "ਸੱਪ ਗਏ ਫੜਿ ਫਾਟਨ ਲੀਕੈ." (ਭਾਗੁ) ਸੱਪ ਦੇ ਚਲੇ ਜਾਣ ਪੁਰ ਮੂਰਖ ਉਸ ਦੀ ਲੀਕ (ਰੇਖਾ) ਨੂੰ ਫੜਕੇ ਕੁੱਟਦੇ ਹਨ.


ਫਟਿਆ. "ਭਰਮੁ ਭਉ ਫਾਟਾ." (ਮਾਰੂ ਮਃ ੫) ੨. ਫੱਟਿਆ.


ਵਿ- ਪਿੱਛੇ ਰਿਹਾ. ਹਾਰਿਆ.