ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

calm, quiet, tranquil, still, serene, unperturbed, peaceful, placid, pacified


to pacify, mollify, assuage, to calm, quieten, tranquillise


of ਸ਼ਾਂਤ nature, mild, sober, unperturbable, cool-headed, composed


God willing, by the will or grace of God


ਫ਼ਾ. [شنیدم] ਮੈ ਸੁਣਿਆ. "ਸੁਨੀਦਮ ਸਿਫਤ ਬਡ ਸੁ ਦੀਦਨ ਚਹਾ." (ਗੁਪ੍ਰਸੂ)


ਅ਼. [شفعہ] ਸ਼ੁਫ਼ਅ਼ਹ. ਪੜੋਸ. ਹਮਸਾਯਗੀ। ੨. ਦੇਖੋ, ਸਫਾ ੫.


ਦੇਖੋ, ਸੁਬਹਾਨ. "ਸਭ ਦੁਨੀਆਂ ਸੁਬਹਾਨ." (ਮਃ ੧. ਵਾਰ ਮਾਝ)


ਦੇਖੋ, ਅਪ ਸਗਨ.


ਫ਼ਾ. [شُما] ਸਰਵ- ਆਪ. ਤੁਮ। ੨. ਭਾਵ- ਮੈ ਮੇਰੀ. "ਅਬ ਅਸਾਡੀ ਸ਼ੁਮਾ ਗਈ ਹੈ." (ਜਸਭਾਮ)


ਸ਼ੁਲਤਾਨ ਨੇ. "ਨਾਮਾ ਸੁਲਤਾਨੇ ਬਾਧਿਲਾ." (ਭੈਰ ਨਾਮਦੇਵ)