ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਰਵਤ। ੨. ਰਾਜਾ. (ਸਨਾਮਾ)
ਸੰਗ੍ਯਾ- ਰਾਜਾ। ੨. ਬਿਰਛ. (ਸਨਾਮਾ) ੩. ਇੰਦ੍ਰ. ਦੇਵਰਾਜ. (ਗੁਵਿ ੧੦) ੪. ਪਹਾੜ। ੫. ਜ਼ਮੀਨ ਦਾ ਮਾਲਿਕ.
ਸੰਗ੍ਯਾ- ਵਾਹਗੁਰੂ. ਜਗਤਨਾਥ। ੨. ਰਾਜਾ। ੩. ਜਮੀਨ ਦਾ ਮਾਲਿਕ.
ਕ੍ਰਿ- ਤ੍ਰਿਪਤ ਹੋਣਾ. ਰੱਜਣਾ. ਦੇਖੋ, ਧ੍ਰਾਪਣਾ.
to beat severely, give a severe beating
pole, end of earth's axis, pole star, north star; also ਧੂ
same as ਧੂਹ , pull, drag