ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [لزیز] ਲਜੀਜ. ਵਿ ਲੱਜਤ (ਸੁਆਦ) ਵਾਲਾ. ਰਸਦਾਇਕ. ਮਜ਼ੇਦਾਰ.
ਲੱਜਾਵਾਨ ਹੁੰਦਾ ਹੈ. "ਮਾਨੁਖ ਪਰਥਾਈ ਲਜੀਵਦੋ." (ਵਾਰ ਮਾਰੂ ੨. ਮਃ ੫)
ਸੰ. ਰੱਜੁ. ਸੰਗ੍ਯਾ- ਰੱਸੀ. "ਲਜੁ ਟੂਕਸਿ ਮੂਸਾ. ਭਾਈਰੇ!" (ਗਉ ਮਃ ੧) ਰੱਜੁ ਉਮਰ, ਚੂਹਾ ਕਾਲ ੨. ਲੱਜਾ. ਸ਼ਰਮ.
end or corner of cloth or garment, loose or hanging end
childhood; childishness, childish behaviour
boy, son, male child, youngster, young servant, page
girl, daughter, female child