ਸੰਗ੍ਯਾ- ਚੱਟੀ. ਜੁਰਮਾਨਾ. "ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ." (ਵਾਰ ਸੂਹੀ ਮਃ ੨) ਹਾਕਮ ਦਾ ਬੱਧਾ ਜੋ ਚੱਟੀ ਭਰਦਾ ਹੈ ਉਹ ਗੁਣ ਅਤੇ ਉਪਕਾਰ ਵਿੱਚ ਸ਼ੁਮਾਰ ਨਹੀਂ.
ਸੰਗ੍ਯਾ- ਚਾਟੀ. ਮੱਟੀ। ੨. ਚਟੁਗਣ ਚਾਟੜੇ. ਚੇਲੇ. ਦੇਖੋ, ਚਟੁ. "ਚਟੀਆ ਸਭੇ ਬਿਗਾਰੇ." (ਭੈਰ ਨਾਮਦੇਵ)
ਸੰ. ਸੰਗ੍ਯਾ- ਪ੍ਯਾਰਾ ਵਾਕ੍ਯ। ੨. ਖ਼ੁਸ਼ਾਮਦ। ੩. ਵ੍ਰਤੀ ਪੁਰੁਸ ਦਾ ਆਸਨ। ੪. ਉਦਰ- ਪੇਟ। ੫. ਚਾਟੜਾ. ਚੇਲਾ। ੬. ਵਿ- ਸੁੰਦਰ. ਮਨੋਹਰ.
ਸੰ. ਖ਼ੁਸ਼ਾਮਦੀ.
(maths) variable
wages for preceding
to get something moving, put in order or working order
transitory, transient, impermanent, not lasting, mortal, perishable
to cause to move, make something move, set in motion; to start, run, work, ply, drive; to manage, administer, conduct; to discharge, fire, fire with (firearm); to shoot (arrow)
to behave meanly/greedily, commit an act of meanness/baseness
ਦੇਖੋ, ਚਟੀ ੧.। ੨. ਲੇਹਨ ਕੀਤੀ. ਦੇਖੋ, ਚਟਣਾ। ੩. ਬਦਰੀਨਾਰਾਇਣ ਦੇ ਰਾਹ ਵਿੱਚ ਮੁਸਾਫਿਰਾਂ ਦੇ ਪੜਾਉ ਨੂੰ ਚੱਟੀ ਆਖਦੇ ਹਨ.