ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

nose ring, nosebar (of camels); a sort of curb-bit; figurative usage curb, restraint, check


to put ਨਕੇਲ on; figurative usage to curb, restrain, check, bridle


ਅ਼. [نظم] ਨਜਮ. ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਪਦ੍ਯ ਕਾਵ੍ਯ. ਛੰਦ ਕਾਵ੍ਯ। ੩. ਅ਼. [نجم] ਨਜਮ. ਸਿਤਾਰਹ. ਤਾਰ। ੪. ਬੇਲ. ਲਤਾ.


ਦੇਖੋ, ਦ੍ਰਿਸ੍ਟਿਬੰਧ. "ਕਹੈਂ ਕਿ ਨਜਰਬੰਦ ਸਾ ਕੀਨਾ." (ਨਾਪ੍ਰ) ੨. ਹਵਾਲਾਤ ਵਿੱਚ ਰੱਖਕੇ ਜਿਸ ਉੱਤੇ ਸਿਪਾਹੀ ਨਿਗਹਬਾਨੀ ਕਰੇ।


ਫ਼ਾ. [نِزد] ਕ੍ਰਿ. ਵਿ- ਨੇੜੇ. ਨਜ਼ਦੀਕ. ਕੋਲ.


ਫ਼ਾ. [نزدیک] ਵਿ- ਪਾਸ. ਸਮੀਪ. ਨਿਕਟ.


see ਫੱਕ , paddy-husk