ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਾਇਦਾ। ੨. ਸਰਵ- ਕਿਸੇ ਦਾ. ਕਿਸੀ ਕਾ. "ਨਹਿ ਮੈ ਤ੍ਰਾਸ ਧਰੋਂ ਰਿਪੁ ਕੈਦਾ." (ਗੁਪ੍ਰਸੂ)


ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ.


ਅ਼. [قیَدی] ਵਿ- ਬੰਧੂਆ.


ਵ੍ਯ- ਮਾਨੋ. ਝਾਣੀਏ. ਗੋਯਾ.