ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁਨੂਦ.
ਦੇਖੋ, ਹਣਵੰਤਰੁ. "ਹਨੂਮਾਨ ਸਰਿ ਗਰੁੜ ਸਮਾਨਾ." (ਧਨਾ ਕਬੀਰ) ਦੇਖੋ, ਸਰਿ.
ਫ਼ਾ. [ہنوز] ਕ੍ਰਿ. ਵਿ- ਅਭੀ. ਹੁਣੇ. ਅਜੇ। ੨. ਅਜੇ ਤੀਕ. ਹੁਣ ਤਾਈਂ.
ਕ੍ਰਿ- ਹਾਂਪਨਾ. ਨੱਠ ਭੱਜ ਤੋਂ ਦਿਲ ਦੀ ਤੇਜ਼ ਧੜਕਣ ਦੇ ਕਾਰਣ ਛੇਤੀ ਛੇਤੀ ਸਾਹ ਲੈਣਾ.
[ہفت] ਹਫ਼੍ਤ. ਸਪ੍ਤ. ਸੱਤ.
ਹਬਸ਼ ਦੀ ਥਾਂ ਇਹ ਸ਼ਬਦ ਹੈ. "ਹਫਸ ਵਲਾਯਤ ਕੇ ਤਨ ਕਾਰੇ." (ਗੁਪ੍ਰਸੂ)
invasion, attack, aggression, assault, offensive, charge, raid, onslaught, onset
invader, attacker, aggressor, raider
to invade, attack, assault, charge, raid, commit aggression, launch ਹਮਲਾ