ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚੜ੍ਹਤ. ਦੇਵਤੇ ਅਥਵਾ ਗੁਰੂ ਨੂੰ ਚੜ੍ਹਾਈ ਹੋਈ ਵਸਤੁ. ਭੇਟਾ. ਚੜ੍ਹਾਵਾ। ੨. ਧਾਵਾ. ਫ਼ੌਜਕਸ਼ੀ. ਚੜ੍ਹਾਈ.


continuous, incessant movement especially of life and death, transience; bustle, preparation for departure


clever, smart, sharp, sly, insidious, ingenious, cunning, crafty; agile, nimble, swift, active


cleverness, smartness, sharpness, insidiousness, ingeniousness


insidious, sly, deceitful (act)


same as ਚੁਲ਼ਾਈ , an esculent weed


ਸੰ. ਚੈਤ੍ਯੇਸ੍ਠਿ. ਸੰਗ੍ਯਾ- ਚੈਤ੍ਯ (ਘਰ) ਦਾ ਇਸ੍ਟਿ (ਯਗ੍ਯ) ਜੱਠ. ਘਰ ਪ੍ਰਵੇਸ਼ ਕਰਨ ਵੇਲੇ ਜੋ ਯਗ੍ਯ ਕੀਤਾ ਜਾਵੇ. "ਚੱਠ ਅਰੰਭੀ ਗੁਰੁ ਕਰਤਾਰ." (ਗੁਪ੍ਰਸੂ)


ਇੱਕ ਜੱਟ ਗੋਤ੍ਰ. ਚੱਠਿਆਂ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੀ, ਜਿਸ ਦਾ ਜਿਕਰ "ਚੱਠਿਆਂ ਦੀ ਵਾਰ" ਵਿੱਚ ਵੇਖੀਦਾ ਹੈ। ੨. ਇਸ ਗੋਤ੍ਰ ਦੇ ਜ਼ਿਮੀਦਾਰਾਂ ਦੇ ਵਸਾਏ ਕਈ ਪਿੰਡ, ਚੱਠਾ ਨਾਮ ਤੋਂ ਪ੍ਰਸਿੱਧ ਹਨ.


ਸੰਗ੍ਯਾ- ਚਾਟੁ. ਖ਼ੁਸ਼ਾਮਦ. "ਤਿਨ੍ਹਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ." (ਬਿਹਾ ਛੰਤ ਮਃ ੪) ੨. ਕਮਰ ਦੇ ਪਾਸ ਪੱਟਾਂ ਦੇ ਜੋੜ ਦਾ ਅਸਥਾਨ. ਕੁੱਲਾ। ੩. ਦੇਖੋ, ਚੱਢੇ.


ਕ੍ਰਿ- ਲੱਤ ਦੇ ਜੋੜ ਵਿੱਚ ਹੱਥ ਪਾ ਕੇ ਗਰਦਨ ਭਾਰ ਸਿੱਟਣਾ. "ਕਹੈ ਮਰਦਾਨਾ ਯਾਂਕੋ ਮਾਰੋਂ ਚੱਡੇ ਗਾਟੇ ਕਰ." (ਨਾਪ੍ਰ)