ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

one who cooks, bakes or hardens; one who makes jaggery from sugar-cane juice


hardness, firmness, strength, steadfastness


ਸੰਗ੍ਯਾ- ਪੰਛੀ। ੨. ਚੰਦ੍ਰਮਾ। ੩. ਤੀਰ.


ਸੰ. ਸੰਗ੍ਯਾ- ਤਰਫਦਾਰੀ ਯੋਗ੍ਯ ਅਯੋਗ੍ਯ ਵਿਚਾਰੇ ਬਿਨਾ ਕਿਸੇ ਦੇ ਪੱਖ ਵਿੱਚ ਹੋਣ ਦੀ ਕ੍ਰਿਯਾ.


ਦੇਖੋ, ਪਕ੍ਸ਼੍‍। ੨. ਫ਼ਾ. [پخ] ਪਖ. ਪਹਲੂ. ਪਾਸਾ। ੩. ਵਿ- ਹੱਛਾ. ਚੰਗਾ। ੪. ਵ੍ਯ- ਵਾਹਵਾ. ਖ਼ੂਬ!


ਦੇਖੋ, ਪਕ੍ਸ਼੍‍.